Muhon Bol Nanki

Bibi Preetam Kaur Khalsa

ਮੁਹੂੰ ਬੋਲ ਨਾਨਕੀ ਕੁੰਡਾ ਖੋਲ ਨਾਨਕੀ ਲਾਂਬੇ ਚੋਲੇ ਵਾਲਾ ਤੇਰਾ ਅਜੇ ਵੀਰ ਅਗਿਆ,, ਜਿਸ ਦੇ ਪਿਆਰ ਵਿੱਚ ਰਹਿੰਦੀ ਏ ਉਦਾਸ ਨੀ, ਅਗਿਆ ਓਹ ਚਲ ਅਜੇ ਵੀਰ ਤੇਰੇ ਪਾਸ ਨੀ,ਤੇਰੇ ਪਿਆਰ ਵਿਚ ਮੰਜੀਲਾ ਨੂ ਚਿਰ ਅਗਿਆ,,ਮੁਹੋ ਬੋਲ ਨਾਨਕੀ ਕੁੰਡਾ ਖੋਲ ਨਾਨਕੀ ਲਾਂਬੇ ਚੋਲੇ ਵਾਲਾ ਤੇਰਾ ਅੱਜ ਵੀਰ ਅਗਿਆ,,,ਪੁਸ਼ਦੇ ਭਾਤਿਜੇ ਸਦਾ ਪਿਤਾ ਕੇਦੋ ਆਗੇ ਦੇਕੇ ਪਿਆਰ ਸਾਨੁ ਸਿਨੇ ਨਾਲ ਲਾਵੇਗਾ,,waali jagg da te rabb Da bazir agaya
Mohaun boll nanaki kunda khol nanaki lambe chole wala tera aaj veer agaya

Aaaya pardesa vicho lambe pendde maarda
Dukhiya da vaid bann dukhde nivarda
Guru hindua da te momna daa peer agaya
Muhoun boll nanaki kunda kholl nanaki lambe chole wala tera aaj veer agaya


Hoggi ajj nanaki ae aass teri purri ni
Paadee ajj kaavan taaayi kutt kutt churri ni
Bahar dekhle pritma fakir agaya
Muhoun boll nanki kunda kholl nanaki lambe chole wala tera aaj veer agaya

Lyrics Submitted by SANDEEP KAUR

Lyrics provided by https://damnlyrics.com/