Kulli Rah Vich

Nooran Sisters

(Mera bhola shankar) by deepu bawa

ਘੋਟ ਘੋਟ ਕੇ ਰਗੜ ਰਗੜ ਕੇ
ਹਾਏ ਮੋਟੀ ਪੀਂਦਾ ਭੰਗ ਨੀ(2)
ਮੇਰਾ ਭੋਲਾ ਸੰਕਰ
ਬੜਾ ਹੀ ਮਸਤ ਮਲੰਗ ਨੀ

ਗਲ ਨਾਗਾ ਦੀ ਮਾਲਾ ਪਾ ਕੇ
ਮੱਥੇ ਉੱਤੇ ਚੰਦ ਸਜਾ ਕੇ(2)
ਜਗ ਨਾਲੋ ਵੱਖਰੇ ਆ ਢੰਗ ਨੀ
ਮੇਰਾ ਭੋਲਾ ਸੰਕਰ
ਬੜਾ ਹੀ ਮਸਤ ਮਲੰਗ ਨੀ

ਜੋਗੀਆ ਵਾਲਾ ਭੇਸ ਬਣਾਇਆ
ਭੂਤ ਪਰੇਤ ਵੀ ਨਾਲ ਲਿਆਇਆ (2)
ਨੰਦੀ ਵੀ ਆਇਆ ਸੰਗ ਨੀ
ਮੇਰਾ ਭੋਲਾ ਸੰਕਰ
ਬੜਾ ਹੀ ਮਸਤ ਮਲੰਗ ਨੀ

ਕੋਟ ਵਾਲਾ ਦੀਪੂ ਮਹਿਮਾ ਲਿਖਦਾ
ਥਾਂ-ਥਾਂ ਇਹਦਾ ਰੂਪ ਹੈ ਵਿਖਦਾ(2)
ਰਹਿਮਤਾ ਦੇ ਵਰਦੇ ਰੰਗ ਨੀ
ਮੇਰਾ ਭੋਲਾ ਸੰਕਰ
ਬੜਾ ਹੀ ਮਸਤ ਮਲੰਗ ਨੀ

Lyrics Submitted by Deepu bawa

Lyrics provided by https://damnlyrics.com/