Lyrics provided by https://damnlyrics.com/ ---Daang (with MixSingh)--- --Mankirt Aulakh-- ਐਵੇ ਫੋਨ ਤੇ ਤੂੰ ਬੁੱਕੇ। ਮੂਰੇ ਆ ਤਾਂ ਜਰਾ। ਅੱਕਿਆ ਪਿਆ ਮੈਂ ਟੈਮ ਪਾ ਤਾਂ ਜ਼ਰਾ। ਜੱਟ ਛੁਰੂ ਤੋ ਚੁੱਪ ਜਏ ਸੁਬਾਹ ਦਾ makhna ਆਕੜੇਂ ਤੂੰ ਐਵੇਂ ਕਮਜ਼ੋਰ ਜਾਣਕੇ।ਜਗਾ ਤੇਰੀ। ਟੈਮ ਤੇਰਾ। ਡਾਂਗ ਮੇਰੀ। ਵੈਹਮ ਤੇਰਾ। ਰਹੀਂ ਖੜਾ ਬੱਸ ਉੱਥੇ ਜੱਟ ਕੱਡੂ ਆਣਕੇ।ਕੁੱਤੇ ਬਿੱਲੇ ਲੱਖ ਤੇਰੇ ਜਹੇ ਰੈਣ ਭੌਂਕਦੇ। ਛੇਰ ਖੇਡਦਾ ਛਿਕਾਰ ਜਦ ਨਾਲ ਛੌਂਕ ਦੇ। ਰੱਖ ਬਚ ਬਚ ਪੈਰ ਕਿਤੇ ਗਿੱਟੇ ਨਾ ਤੜਾਲੀ। ਸਾਡੇ ਲੱਗੇ ਹੱਥ ਜਿੰਨਾ ਨੂੰ ਉ ਸਬ ਜਾਣਦੇ।ਜਗਾ ਤੇਰੀ। ਟੈਮ ਤੇਰਾ। ਡਾਂਗ ਮੇਰੀ। ਵੈਹਮ ਤੇਰਾ। ਰਹੀਂ ਖੜਾ ਬੱਸ ਉੱਥੇ ਜੱਟ ਕੱਡੂ ਆਣਕੇ। ਡੌਲਿਆਂ ਚ ਠਾਠਾ ਮਾਰੇ ਜ਼ੋਰ ਜੱਟ ਦੇ। ਅਖਾੜੇ ਵਿਚ ਵੜੇ ਥਾਂਪੀ ਮਾਰ ਪੱਟ ਤੇ। ਜੇੜੇ ਭਲਵਾਨਾਂ ਨਾਲ ਖਈੰਦਾ ਫਿਰੇ ਕਾਕਾ। ਤੇਰੇ ਵਰਗੇ ਨੂੰ ਵਿੱਚ ਨੇ ਭਜੌਦੇ ਵਾਣ ਦੇ।ਜਗਾ ਤੇਰੀ। ਟੈਮ ਤੇਰਾ। ਡਾਂਗ ਮੇਰੀ। ਵੈਹਮ ਤੇਰਾ। ਰਹੀਂ ਖੜਾ ਬੱਸ ਉੱਥੇ ਜੱਟ ਕੱਡੂ ਆਣਕੇ।ਚਾਹ ਵਾਲੇ ਟੈਮ ਚੱਲੇ ਲਾਹਣ ਅਜੇ ਵੀ। ਮੁਡੇ ਏਕਲਗੱਡੇ ਦੇ ਪਈੰਦੇ ਖਾਣ ਅਜੇ ਵੀ। ਵੜ ਅੰਦਰਾਂ ਚ ਕਦੇ ਅਸੀਂ ਕੁੰਡੇ ਨਈਉ ਲਾਏ। ਖੜ ਜਾਈਦਾ ਬੰਦੂਖਾਂ ਅੱਗੇ ਹਿੱਕਾਂ ਤਾਣ ਕੇ।ਜਗਾ ਤੇਰੀ। ਟੈਮ ਤੇਰਾ। ਡਾਂਗ ਮੇਰੀ। ਵੈਹਮ ਤੇਰਾ। ਰਹੀਂ ਖੜਾ ਬੱਸ ਉੱਥੇ ਜੱਟ ਕੱਡੂ ਆਣਕੇ। Aiven phone te tu bukkey murre aa taan zara Ho akkeya peya main time pa taan zara Ho jatt shuru ton hi chup je subah da makhna Shuru ton hi chup je subah da makhna Akkade tu aiven kamzor jannke Jagah teri, time tera Daang meri, veham tera O rahi khada bas othe jatt kaddu aanke (x2) Douleyan 'ch than than maare zor jatt de Akhade vich badey thapi maar patt te Jehde bhalwana naal khainda firre kaka Jehde bhalwana naal khainda firre kaka Tere warge nu vich ne bhajaunde vahn de Jagah teri, time tera Daang meri, veham tera O rahi khada bas othe jatt kaddu aanke (x2) O ja kutte bille tere jehe lakh bhonk de O sher khed'da shikaar jadon naal shonk de Ho rakhi boch boch pair kitte gitte na tadali Boch boch pair kitte gitte na tadali Sade lagge hath jinna nu oh sab jaande Jagah teri, time tera Daang meri, veham tera Haha... Peyo peyo hunda ae Te putt putt ee hunda ae Oye ghoda ghoda hunda ae Te gadha, gadha ee hunda ae Haha... Chaa wale time challe lahn ajje vi O munde Eakalgadde de painde khaan ajje vi Haan... chaa wale time challe lahn ajje vi O munde Eakalgadde de painde khaan ajje.. Vadd andran 'ch assi kade kunde naiyo laye Khad jayida bandookan agge hikkan tann ke Jagah teri, time tera Daang meri, veham tera O rahi khada bas othe jatt kaddu aanke (x2) Song Discussions is protected by U.S. Patent 9401941. Other patents pending.