damnlyrics.com

Daang (with MixSingh)

ਐਵੇ ਫੋਨ ਤੇ ਤੂੰ ਬੁੱਕੇ। ਮੂਰੇ ਆ ਤਾਂ ਜਰਾ।

ਅੱਕਿਆ ਪਿਆ ਮੈਂ ਟੈਮ ਪਾ ਤਾਂ ਜ਼ਰਾ।

ਜੱਟ ਛੁਰੂ ਤੋ ਚੁੱਪ ਜਏ ਸੁਬਾਹ ਦਾ makhna

ਆਕੜੇਂ ਤੂੰ ਐਵੇਂ ਕਮਜ਼ੋਰ ਜਾਣਕੇ।ਜਗਾ ਤੇਰੀ। ਟੈਮ ਤੇਰਾ।

ਡਾਂਗ ਮੇਰੀ। ਵੈਹਮ ਤੇਰਾ।

ਰਹੀਂ ਖੜਾ ਬੱਸ ਉੱਥੇ

ਜੱਟ ਕੱਡੂ ਆਣਕੇ।ਕੁੱਤੇ ਬਿੱਲੇ ਲੱਖ ਤੇਰੇ ਜਹੇ ਰੈਣ ਭੌਂਕਦੇ।

ਛੇਰ ਖੇਡਦਾ ਛਿਕਾਰ ਜਦ ਨਾਲ ਛੌਂਕ ਦੇ।

ਰੱਖ ਬਚ ਬਚ ਪੈਰ ਕਿਤੇ ਗਿੱਟੇ ਨਾ ਤੜਾਲੀ।

ਸਾਡੇ ਲੱਗੇ ਹੱਥ ਜਿੰਨਾ ਨੂੰ ਉ ਸਬ ਜਾਣਦੇ।ਜਗਾ ਤੇਰੀ। ਟੈਮ ਤੇਰਾ।

ਡਾਂਗ ਮੇਰੀ। ਵੈਹਮ ਤੇਰਾ।

ਰਹੀਂ ਖੜਾ ਬੱਸ ਉੱਥੇ

ਜੱਟ ਕੱਡੂ ਆਣਕੇ।

ਡੌਲਿਆਂ ਚ ਠਾਠਾ ਮਾਰੇ ਜ਼ੋਰ ਜੱਟ ਦੇ।

ਅਖਾੜੇ ਵਿਚ ਵੜੇ ਥਾਂਪੀ ਮਾਰ ਪੱਟ ਤੇ।

ਜੇੜੇ ਭਲਵਾਨਾਂ ਨਾਲ ਖਈੰਦਾ ਫਿਰੇ ਕਾਕਾ।

ਤੇਰੇ ਵਰਗੇ ਨੂੰ ਵਿੱਚ ਨੇ ਭਜੌਦੇ ਵਾਣ ਦੇ।ਜਗਾ ਤੇਰੀ। ਟੈਮ ਤੇਰਾ।

ਡਾਂਗ ਮੇਰੀ। ਵੈਹਮ ਤੇਰਾ।

ਰਹੀਂ ਖੜਾ ਬੱਸ ਉੱਥੇ

ਜੱਟ ਕੱਡੂ ਆਣਕੇ।ਚਾਹ ਵਾਲੇ ਟੈਮ ਚੱਲੇ ਲਾਹਣ ਅਜੇ ਵੀ।

ਮੁਡੇ ਏਕਲਗੱਡੇ ਦੇ ਪਈੰਦੇ ਖਾਣ ਅਜੇ ਵੀ।

ਵੜ ਅੰਦਰਾਂ ਚ ਕਦੇ ਅਸੀਂ ਕੁੰਡੇ ਨਈਉ ਲਾਏ।

ਖੜ ਜਾਈਦਾ ਬੰਦੂਖਾਂ ਅੱਗੇ ਹਿੱਕਾਂ ਤਾਣ ਕੇ।ਜਗਾ ਤੇਰੀ। ਟੈਮ ਤੇਰਾ।

ਡਾਂਗ ਮੇਰੀ। ਵੈਹਮ ਤੇਰਾ।

ਰਹੀਂ ਖੜਾ ਬੱਸ ਉੱਥੇ

ਜੱਟ ਕੱਡੂ ਆਣਕੇ।

Aiven phone te tu bukkey murre aa taan zara

Ho akkeya peya main time pa taan zara

Ho jatt shuru ton hi chup je subah da makhna

Shuru ton hi chup je subah da makhna

Akkade tu aiven kamzor jannke

Jagah teri, time tera

Daang meri, veham tera

O rahi khada bas othe jatt kaddu aanke (x2)

Douleyan 'ch than than maare zor jatt de

Akhade vich badey thapi maar patt te

Jehde bhalwana naal khainda firre kaka

Jehde bhalwana naal khainda firre kaka

Tere warge nu vich ne bhajaunde vahn de

Jagah teri, time tera

Daang meri, veham tera

O rahi khada bas othe jatt kaddu aanke (x2)

O ja kutte bille tere jehe lakh bhonk de

O sher khed'da shikaar jadon naal shonk de

Ho rakhi boch boch pair kitte gitte na tadali

Boch boch pair kitte gitte na tadali

Sade lagge hath jinna nu oh sab jaande

Jagah teri, time tera

Daang meri, veham tera

Haha...

Peyo peyo hunda ae

Te putt putt ee hunda ae

Oye ghoda ghoda hunda ae

Te gadha, gadha ee hunda ae

Haha...

Chaa wale time challe lahn ajje vi

O munde Eakalgadde de painde khaan ajje vi

Haan... chaa wale time challe lahn ajje vi

O munde Eakalgadde de painde khaan ajje..

Vadd andran 'ch assi kade kunde naiyo laye

Khad jayida bandookan agge hikkan tann ke

Jagah teri, time tera

Daang meri, veham tera

O rahi khada bas othe jatt kaddu aanke (x2)

Song Discussions is protected by U.S. Patent 9401941. Other patents pending.

Enjoy the lyrics !!!