ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥
ਬੁਰੇ ਭਲੇ ਹਮ ਥਾਰੇ ॥ ਰਹਾਉ ॥
ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥
ਜੀਅ ਜੰਤ ਤੇਰੇ ਧਾਰੇ
ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥
ਕਰਨ ਕਰਾਵਨਹਾਰੇ...
ਪ੍ਰਭ ਜੀਉ ਪ੍ਰਭ ਜੀਉ
ਪ੍ਰਭ ਜੀਉ ਪ੍ਰਭ ਜੀਉ
ਖਸਮਾਨਾ ਕਰਿ ਪਿਆਰੇ ॥
ਬੁਰੇ ਭਲੇ ਹਮ ਥਾਰੇ ॥ ਰਹਾਉ ॥
ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥
ਬੰਧਨ ਕਾਟਿ ਸਵਾਰੇ
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥
੯੩॥
ਨਾਨਕ ਪ੍ਰਗਟ ਪਹਾਰੇ
ਪ੍ਰਭ ਜੀਉ ਪ੍ਰਭ ਜੀਉ
ਪ੍ਰਭ ਜੀਉ ਪ੍ਰਭ ਜੀਉ
ਖਸਮਾਨਾ ਕਰਿ ਪਿਆਰੇ ...
Lyrics Submitted by Muskan Kaur
Enjoy the lyrics !!!