damnlyrics.com

Tor Punjaban Dee

ਹੋ ਰੀਸ ਸੌਣ ਵਿਚ ਕਰਦੇ ਆ ਕੇ ਮੋਰ ਪੰਜਾਬਣ ਦੀ ,,

ਆ ਕੇ ਮੋਰ ਪੰਜਾਬਣ ਦੀ,,

ਸਿੱਖ ਲੈ ਕਲੈਰੀਆ ਮੋਰਾਂ ਵੇ ਤੁਰਨਾ ਤੋਰ ਪੰਜਾਬਣ ਦੀ

ਵੇ ਚੱਲਣਾ ,ਵੇ ਚੱਲਣਾ ,ਵੇ ਤੁਰਨਾ ਤੋਰ ਪੰਜਾਬਣ ਦੀ,

ਸਿੱਖ ਲੈ ਕਲੈਰੀਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ

ਉ ਚਰਖੇ ਉੱਤੇ , ਉ ਚਰਖੇ ਉੱਤੇ,

ਉਹ ਚਰਖੇ ਉੱਤੇ ਰੇਸ਼ਮ ਕੱਤਿਆ

ਕਤ ਕਤ ਸੂਤ ਬਣਾਇਆ ,

ਹੱਥ ਕੱਢੀ ਦਾ ਬੁਣਿਆ ਕੱਪੜਾ ਸੂਟ ਸਵਾ ਕੇ ਪਾਇਆ,

ਉਸੇ ਦਿਨ ਤੋਂ ਮੜਕ ਜਿਹੀ ਹੋ ਗਈ ਹੋਰ ਪੰਜਾਬਣ ਦੀ ,,ਹੋਰ ਪੰਜਾਬਣ ਦੀ

ਸਿਖ ਲੈ ਕਲੈਰੀਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ ,

ਸਿਖ ਲੈ ਕਲੈਰੀਆ ਮੋਹਰਾ ਵੇ ਤੁਰਨਾ ਤੋਰ ਪੰਜਾਬਣ ਦੀ ,

ਵੇ ਚੱਲਣਾ ,ਵੇ ਚਲਣਾ, ਵੇ ਤੁਰਨਾ ਤੋਰ ਪੰਜਾਬਣ ਦੀ

, ਸਿਖ ਲੈ ਕਲੈਰੀਆ ਮੋਰਾਵ ਤੁਰਨਾ ਤੋਰ ਪੰਜਾਬਣ ਦੀ,

ਉਹ ਪਿਪਲਾਂ ਹੇਠਾਂ, ਉਹ ਪਿਪਲਾ ਹੇਠਾਂ

ਉਹ ਪਿਪਲਾਂ ਹੇਠਾਂ ਤੀਆਂ ਦੇ ਦਿਨ ਜਦ ਲੱਗਦੇ ਨੇ ਮੇਲੇ , ਜਦ ਲੱਗਦੇ ਨੇ ਮੇਲੇ

ਪੀੜ ਦੀ ਹਵਾ ਨੀ ਤੇਰੇ ਸੱਪਣੀ ਬਣ ਕੇ ਤੀਆਂ ਦੇ ਵਿੱਚ ਮੇਲੇ,

ਤੀਆਂ ਦੇ ਵਿੱਚ ਮੇਲੇ,,,,

ਭੁੱਲ ਗਿਆ ਆਪਣੀ ਹਸਤੀ ਵੇਖ ਕੇ ਲੋਰ ਪੰਜਾਬਣ ਦੀ,,

ਵੇਖ ਕੇ ਲੋਰ ਪੰਜਾਬਣ ਦੀ,,

ਸਿਖ ਲੈ ਸਿਖ ਲੈ ਸਿਖ ਲੈ,

ਸਿੱਖ ਲੈ ਕਲੈਰੀਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ,,

ਵੇ ਚੱਲਣਾ ਵੇ ਚਲਣਾ,,

ਵੇ ਤੁਰਨਾ ਤੋਰ ਪੰਜਾਬਣ ਦੀ ਸਿਖ ਲੈਕ ਕਲੈਰੀਆ ਮੋਰਾਂ ਤੁਰਨਾ ਤੋਰ ਪੰਜਾਬਣ ਦੀ,,

ਉਹ ਪੈਲਾਂ ਪਾਉਂਦਾ, ਉਹ ਪੈਲਾਂ ਪਾਉਂਦਾ,,

ਉਹ ਪੈਲਾਂ ਪਾਉਂਦਾ ਮੋਰ ਪੈਲ ਤੋਂ ਰਾਏਕੋਟ ਵਿਚ ਆਇਆ,

ਰਾਏ ਕੋਟ ਵਿਚ ਆਇਆ

ਪੈਰੀ ਝਾਂਜਰ ਗਲ ਵਿੱਚ ਗਾਨੀ

ਪਰੀਆਂ ਦਾ ਹਮਸਾਇਆ ,,

ਪਰੀਆਂ ਦਾ ਹਮਸਾਇਆ,,

ਉਸੇ ਦਿਨ ਤੋਂ ਸਾਜਨ ਦੇ ਹੱਥ ਡੋਰ ਪੰਜਾਬਣ ਦੀ ,,

ਹਾਏ ਓਏ ਡੋਰ ਪੰਜਾਬਣ ਦੀ ,,

ਸਿਖ ਲੈ ਸਿੱਖ ਲੈ ਸਿੱਖ ਸਿੱਖ ਲੈ ਸਿੱਖ ਲੈ ਸਿੱਖ,,,

ਸਿੱਖ ਲੈ ਕਲੈਰੀਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ

ਵੇ ਚਲਣਾ ਵੇ ਸਿਖਲਾ,,

ਵੇ ਤੁਰਨਾ ਤੋਰ ਪੰਜਾਬਣ ਦੀ ਸਿਖ ਲੈ ਕਲੈਰੀਆ ਲੈਰੀਆ ਮੋਹਰਾਂ ਵੇ ਤੁਰਨਾ ਤੋਰ ਪੰਜਾਬਣ ਦੀ

Lyrics Submitted by Rajwinder singh

Enjoy the lyrics !!!