Man Tu Mat Maan Kare - Bhai Harjinder Singh Ji
Page format: |
Man Tu Mat Maan Kare Lyrics
ਮਨ ਤੂੰ ਮਤ ਮਾਣੁ ਕਰਹਿ ਜੇ ਹਉ ਕਿਛੁ ਜਾਣਦਾਂ।
ਗੁਰਮੁਖ ਨਿਮਾਣਾ ਹੋਹੁ।ਗੁਰਮੁਖ ਨਿਮਾਣਾ ਹੋਹੁ।*੨
ਅਤੰਰਿ ਅਗਿਆਨੁ ਹਉ ਬੁਧਿ ਹੈ ਸਚੁ ਸਬਦ ਮਲ ਖੋਹੁ।*੨
ਮਨ ਤੂੰ ਮਤ ਮਾਣੁ ਕਰਹਿ ਜੇ ਹਉ ਕਿਛੁ ਜਾਣਦਾਂ।
ਗੁਰਮੁਖ ਨਿਮਾਣਾ ਹੋਹੁ।ਗੁਰਮੁਖ ਨਿਮਾਣਾ ਹੋਹੁ।*੨
ਹੋਹੁ ਨਿਮਾਣਾ ਸਤਿਗੁਰੂ ਅਗੈ ਮਤਿ ਕਿਛੁ ਆਪ ਲਖਾਵਹੇ।*੨
ਆਪਣੇ ਅਹੰਕਾਂਰਿ ਜਗਤੁ ਜਲਿਆ ਮਤਿ ਤੂੰ ਆਪਣਾ ਆਪ ਗਵਾਵਹੇ।*੨
ਮਨ ਤੂੰ ਮਤ ਮਾਣੁ ਕਰਹਿ ਜੇ ਹਉ ਕਿਛੁ ਜਾਣਦਾਂ।
ਗੁਰਮੁਖ ਨਿਮਾਣਾ ਹੋਹੁ।ਗੁਰਮੁਖ ਨਿਮਾਣਾ ਹੋਹੁ।*੨
ਅਤੰਰਿ ਅਗਿਆਨੁ ਹਉ ਬੁਧਿ ਹੈ ਸਚੁ ਸਬਦ ਮਲ ਖੋਹੁ।*੨
ਮਨ ਤੂੰ ਮਤ ਮਾਣੁ ਕਰਹਿ ਜੇ ਹਉ ਕਿਛੁ ਜਾਣਦਾਂ।
ਗੁਰਮੁਖ ਨਿਮਾਣਾ ਹੋਹੁ।ਗੁਰਮੁਖ ਨਿਮਾਣਾ ਹੋਹੁ।*੨
ਸਤਿਗੁਰ ਕੇ ਭਾਣੈ ਕਰਹਿ ਕਾਰਿ ਸਤਿਗੁਰ ਕੇ ਭਾਣੈ ਲਾਗਿ ਰਹੁ ।*੨
ਇਉ ਕਹਹਿ ਨਾਨਕ ਆਪਿ ਛਡਿ ਸੁਖ ਪਾਵਹਿ ਮਨੁ ਨਿਮਾਣਾ ਹੋਇ ਰਹੁ।*੨
ਮਨ ਤੂੰ ਮਤ ਮਾਣੁ ਕਰਹਿ ਜੇ ਹਉ ਕਿਛੁ ਜਾਣਦਾਂ।
ਗੁਰਮੁਖ ਨਿਮਾਣਾ ਹੋਹੁ।ਗੁਰਮੁਖ ਨਿਮਾਣਾ ਹੋਹੁ।*੨
ਅਤੰਰਿ ਅਗਿਆਨੁ ਹਉ ਬੁਧਿ ਹੈ ਸਚੁ ਸਬਦ ਮਲ ਖੋਹੁ ।*੨
ਮਨ ਤੂੰ ਮਤ ਮਾਣੁ ਕਰਹਿ ਜੇ ਹਉ ਕਿਛੁ ਜਾਣਦਾਂ।
ਗੁਰਮੁਖ ਨਿਮਾਣਾ ਹੋਹੁ।ਗੁਰਮੁਖ ਨਿਮਾਣਾ ਹੋਹੁ।*੨
ਮਨ ਤੂੰ ਮਤ ਮਾਣੁ ਕਰਹਿ ਜੇ ਹਉ ਕਿਛੁ ਜਾਣਦਾਂ।*੨
ਗੁਰਮੁਖ ਨਿਮਾਣਾ ਹੋਹੁ।ਗੁਰਮੁਖ ਨਿਮਾਣਾ ਹੋਹੁ।
ਮਨ ਤੂੰ ਮਤ ਮਾਣੁ ਕਰਹਿ।
Lyrics Submitted by ਕਿਸ਼ਨ ਸਿੰਘ