Meharvan - Bhai Mehal Singh Ji
Page format: |
Meharvan Lyrics
ਸਾਹਿਬਾ ਤੇਰੇ ਘਰ ਵਿੱਚੋਂ ਵਿਖਾਇਆ
ਮਿਲਦਾ ਨਿਮਾਣਿਆਂ ਨੂੰ ਮਾਣ
ਸਾਹਿਬਾ ਤੇਰੇ ਘਰ ਵਿੱਚੋਂ ਵਿਖਾਇਆ
ਮਿਲਦਾ ਨਿਮਾਣਿਆਂ ਨੂੰ ਮਾਣ
ਹੋਕੇ ਮਿਹਰਵਾਨ ਮਿਹਰਾਂ ਵਾਲਿਆ
ਝੋਲੀ ਵਿਚ ਪਾ ਦੇ ਨਾਮ ਦਾਨ
ਥੀਆਂ ਪੁੱਤਾਂ ਵਾਂਗ ਮੇਰੇ ਪ੍ਰੀਤਮਾ
ਰੁੱਖਦਾ ਏ ਭਗਤ ਪਿਆਰੇ ਤੂੰ
ਬੱਝਾ ਹੋਇਆ ਵਿਚ ਤੂੰ ਪ੍ਰੇਮ ਦੇ
ਮੋਡਦਾ ਈ ਧਨੇ ਦੇ ਕਿਆਰੇ ਤੂੰ
ਬੱਝਾ ਹੋਇਆ ਵਿਚ ਤੂੰ ਪ੍ਰੇਮ ਦੇ
ਮੋਡਦਾ ਈ ਧਨੇ ਦੇ ਕਿਆਰੇ ਤੂੰ
ਵਗੀ ਬਣ ਚਾਰ ਕੇ ਤੂੰ ਮਝੀਆਂ
ਵਗੀ ਬਣ ਚਾਰ ਕੇ ਤੂੰ ਮਝੀਆਂ
ਜੱਗ ਤੇ ਵਧਾਇਆ ਓਹਦਾ ਮਾਣ
ਹੋਕੇ ਮਿਹਰਵਾਨ ਮਿਹਰਾਂ ਵਾਲਿਆ
ਝੋਲੀ ਵਿਚ ਪਾ ਦੇ ਨਾਮ ਦਾਨ
ਘਰ ਘਰ ਕਰਦਾ ਸੀ ਬੁਤੀਆਂ
ਸੈਣ ਨਾਈ ਜੋ ਸੀ ਬੁਤਕਾਰੀਆ
ਵਿਚ ਓਹਦੇ ਹਿਰਦੇ ਚ ਵਸ ਕੇ
ਰਹਿਮਤਾਂ ਦੀ ਝੜੀ ਲਈ ਭਾਰੀ ਆ
ਵਿਚ ਓਹਦੇ ਹਿਰਦੇ ਚ ਵਸ ਕੇ
ਰਹਿਮਤਾਂ ਦੀ ਝੜੀ ਲਈ ਭਾਰੀ ਆ
ਫਿਰ ਓਹਦੋਂ ਭਗਤਾਂ ਚ ਗਣਿਆ
ਦੇਕੇ ਤੁਸਾਂ ਬ੍ਰਮ ਦਾ ਗਿਆਨ
ਹੋਕੇ ਮਿਹਰਵਾਨ ਮਿਹਰਾਂ ਵਾਲਿਆ
ਝੋਲੀ ਵਿਚ ਪਾ ਦੇ ਨਾਮ ਦਾਨ
ਸੁੰਦਰ ਰਚਾ ਕੇ ਥੀ ਦੇ ਕਾਜ ਨੂੰ
ਢੋਲ ਗਿਆ ਵਿਚ ਸੀ ਅਖੀਰ ਦੇ
ਹੋਏ ਕੇ ਸਹਾਈ ਪ੍ਰਤਪਲਕਾ
ਕਾਜ ਤੂੰ ਸਵਾਰੇ ਸੀ ਕਬੀਰ ਦੇ
ਹੋਏ ਕੇ ਸਹਾਈ ਪ੍ਰਤਪਲਕਾ
ਕਾਜ ਤੂੰ ਸਵਾਰੇ ਸੀ ਕਬੀਰ ਦੇ
ਲੋਕੀ ਮਹਿਮਾ ਗਾਉਂਦੇ ਜਾਣ ਓਸਦੀ
ਲੋਕੀ ਮਹਿਮਾ ਗਾਉਂਦੇ ਜਾਣ ਓਸਦੀ
ਕਹਿੰਦੇ ਭਾਰੀ ਪੁਰਖ ਮਹਾਨ
ਹੋ ਕੇ ਮਿਹਰਵਾਨ ਮਿਹਰਾਂ ਵਾਲਿਆ
ਝੋਲੀ ਵਿੱਚ ਪਾਦੇ ਨਾਮ ਦਾਨ
ਜਨਮਾਂ ਦੀ ਮਲ ਲੱਗੀ ਮਨ ਨੂੰ
ਧੁੱਪੇ ਦਾਤਾ ਕਰੋ ਨਾਮ ਨਾਲ ਜੀ
ਨਾਮ ਦਾ ਖਜਾਨਾਂ ਪਟਵਾਰੀ ਨੂੰ
ਦੇ ਕੇ ਸਾਹਿਬਾ ਕਰੋ ਮਾਲਾ ਮਾਲ ਜੀ
ਨਾਮ ਦਾ ਖਜਾਨਾਂ ਪਟਵਾਰੀ ਨੂੰ
ਦੇ ਕੇ ਸਾਹਿਬਾ ਕਰੋ ਮਾਲਾ ਮਾਲ ਜੀ
ਓਏ ਤਾਨਾ ਹਿਤ ਵਾਲੀ ਦੋ ਜਹਾਨ ਦੇ
ਓਏ ਤਾਨਾ ਹਿਤ ਵਾਲੀ ਦੋ ਜਹਾਨ ਦੇ
ਸਾਹਿਬਾ ਤੇਰੇ ਚਰਨਾ ਤੋਂ ਜਾਵਾਂ ਕੁਰਬਾਨ
ਹੋ ਕੇ ਮਿਹਰਵਾਨ ਮਿਹਰਾਂ ਵਾਲਿਆ
ਝੋਲੀ ਵਿੱਚ ਪਾਦੇ ਨਾਮ ਦਾਨ
ਹੋ ਕੇ ਮਿਹਰਵਾਨ ਮਿਹਰਾਂ ਵਾਲਿਆ
ਝੋਲੀ ਵਿੱਚ ਪਾਦੇ ਨਾਮ ਦਾਨ
Lyrics Submitted by ~~~